Join for FREE | Take the Tour Lost Password?
[x]

deviantART

 
About Me Member Art Student manpreet singh riar19/Male/India Recent Activity Deviant for 1 Year
Needs Premium Membership
Statistics 50 Deviations
648 Comments
1,260 Pageviews

khalsa baby

KHALSA is the army of parmatma (GOD). The khalsa panth was establish by 10th sikh guru 'GURU GOBIND SINGH JI' . Guru ji has given five kakaars (essential things) to khalsas which they need to carry all the time.
namely -
1.ਕੇਸ (hair)
2.ਕੜਾਂ (metallic bangle on right wrist)
3.ਕਿਰਪਾਨ (sword)
4.ਕੰਗਾ (comb for hairs)
5.ਕਸ਼ਿਹਰਾ (under pant)

Devious Journal Entry

Mon Jul 20, 2009, 5:45 AM
  • Mood: Neutral
  • Listening to: silence
  • Reading: don't read
  • Watching: dragonballz, bayblade
  • Playing: nothing
  • Eating: i'm full
  • Drinking: water


deviantID

ਜਦੋ ਨਜ਼ਰ ਮੇਰੀ ਬਾਂਹ ਤੇ ਜਾਵੇ
ਦਿੱਤਾ ਕੜਾ ਤੇਰਾ ਨਜ਼ਰੀ ਆਵੇ
ਕੜੇ ਦੇ ਉੱਤੇ ਨਾਮ ਗੁਰਾਂ ਦਾ
ਹਰ ਮੁਸ਼੍ਕਿਲ ਤੋਂ ਰੱਬ ਬਚਾਵੇ


Deh Shiva Bar Mohe Ehe,
Shubh Karman Te Kabhon Na Taron ||
Na Daron Ar So Jab Jaye Laron,
Nishchay Kar Apni Jeet Karo ||
Ar Sikho Apne Hi Mann Ko,
Eh Laalach Hau Gun Tau Uchron ||
Jab Aav Ki Aaudh Nidhan Bane,
Aat Hi Rann Me Tab Jooj Maron||



ਜਿਥੇ ਮੂਕਦੀ ਮਜਨੂਆ ਰਾੱਝਿਆ ਦੀ |
ਊਥੋ ਸ਼ੂਰੁ ਹੁੱਦੀ ਦਾਸਤਾਨ ਸਾਡੀ ||
ਸਾਡੇ ਲੜਦੇਆੱ ਲੜਦੇਆੱ ਸਿਰ ਲਹਿ ਗਇ |
ਫਿਰ ਵੀ ਜੀਸਮ ਤੌ ਗਈ ਨਾਹ ਜਾਨ ਸਾਡੀ ||
ਔਹ ਹੂੱਦਾ ਰਿਹਾ ਹੈ ਡਕਰੇ ਜੀਸਮ ਸਾਡਾ |
ਫਿਰ ਵੀ ਸੀ ਨਾ ਕਿਹਾ ਜੂਬਾਨ ਸਾਡੀ ||
ਮਰਨ ਵਾਸਤੇ ਅਪਨੀ ਅਨਖ ਪਿਛੇ |
ਰੀਤ ਰਹੀ ਹੈ ਸਦਾ ਜਵਾਨ ਸਾਡੀ ||
ਔਹ ਤਰਦੇ ਰਹੇ ਨੇ ਲੌਕ ਚਿਨਾ ਅੱਦਰ |
ਤੇ ਅਸੀ ਲਹੂ ਦੇ ਅੱਦਰ ਲਾਈੱਆ ਤਾਰਿਆ ਨੇ ||
ਸਾਡੇ ਪਆਰ ਨੂ ਪਰਖੇਆ ਰੱਬੀਆ ਨੇ |
ਸਾਡੇ ਇਸ਼ਕ ਨੂ ਪਰਖਿਆ ਆਰਿਆ ਨੇ ||
ਕਰਨ ਵਾਸਤੇ ਦੂਰ ਪਿਆਸ ਅਪਨੀ |
ਅਸੀ ਖੂਹ ਕੂਰਬਾਨਿ ਦਾ ਗੇੜਦੇ ਰਹੇ ||
ਲਬਨ ਲਈ ਅਸਲੀ ਸੌਮਾ ਜਿੱਦਗੀ ਦਾ |
ਅਪਨੀ ਮੌਤ ਨੂ ਆਪ ਸਹੇੜਦੇ ਰਹੇ ||
ਔਹ ਸਾਨੂ ਕਿਸੇ ਨਾ ਦਸੀ ਸਵਾਹ ਮਲਨੀ |
ਜੂਸੇ ਲਹੂ ਦੇ ਵੀਚ ਲਬੇੜਦੇ ਰਹੇ ||
ਜੌਗ ਅਸੀ ਦਸ਼ਮੇਸ਼ ਤੌ ਲੇਆ ਔਸਾ |
ਜਾਨ ਬੂਝਕੇ ਸੱਪਾ ਨੂ ਛੇੜਦੇ ਰਹੇ ||
ਸਾਨੂ ਪਿੱਜਰੇ ਵਿਚ ਕੀਸੇ ਨੇ ਪਾਆ |
ਖੌਲੇ ਖੱਬ ਤੇ ਪਿੱਜਰੇ ਤੌੜ ਛਡੇ ||
ਅਸੀ ਔ ਹਾੱ ਜਿਨਾੱ ਨੇ ਗੌਰਿਆ ਦੇ |
ਵਾਗੱ ਨਿੱਬੂਆ ਲਹੂ ਨਿਚੌੜ ਛਡੇ ||


ਬਾਗੀ ਨਾਮ ਸਾਡਾ
ਬਾਗੀ ਜਾਤ ਸਾਡੀ
ਸਾਡਾ ਬਾਗੀਆਂ ਨਾਲ ਵੀਹਾਰ ਲੋਕੋ
ਗੁਰੂ ਦਸ਼ਮੇਸ਼ ਬਾਗੀ
ਨਲੂਆ ਵੀਰ ਬਾਗੀ
ਸਾਡਾ ਬਾਗੀ ਪੰਥ ਪਰਿਵਾਰ ਲੋਕੋ
ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ
ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ
ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ


WÁhÊGµRµ j‡ Kå KHål$Á
WÁhÊGµRµ j‡ Kî ƒÁ†Êh

Devious Info

  • Current Residence: punjab india
  • Favourite movie: i m legend
  • Favourite band or musician: A R Rehman
  • Favourite style of art: Abstract
  • Operating System: windows xp media center
  • Favourite game: Need for speed
  • Favourite cartoon character: batman

deviantART Community Board

[x]

Comments


:icondevender87:
oye bai apni email id ta das yaar?????
:)

--
web/ graphic think designer
:iconnanakdeviantart:
riar_manpreet@ymail.com


vaisey id nu karna ki hai?
:icondevender87:
add karke achaar pana hai

--
web/ graphic think designer
:icondevender87:
:)

--
web/ graphic think designer
:icondevender87:
oye bai mere nave design check kite tu..

--
web/ graphic think designer
:icondevender87:
ki haal bai

vade dina baad aya

--
web/ graphic think designer
:iconnanakdeviantart:
wadiya maharaj ajj kal exams diyan tiyariyan kar rehan han is karke thora busy rehnda han
:icondevender87:
ok brthr best of luck for exams.

--
web/ graphic think designer
:icondevender87:
yup

--
web/ graphic think designer

Site Map